Tu Dil Mera Tu Jaan Meri
Tere Naal Sajna Pehchan Meri
Tere Bin Koi Rat Pave Na Kamli Di
Tere Bin Koi Din Chadhe Na Jhalli Da
Khushi Hove Ta Sajna Saadi Dowa Di
Dukh Hove Ta Howe Mera Kalli Da…

Tere Naal Main Laa Ke Sajna Rab Nu Dillo Bhula Leya Ae
Such Jaani Main Kamli Ne Har Sheh To Wadh Ke Chah Leya Ae
Supne Vich Vi Hova Sajna Naal Tere
Supne Vich Na Supna Takeya Kalli Da
Khushi Hove Ta Sajna Saadi Dowa Di
Dukh Hove Ta Howe Mera Kalli Da…

Rooh To Har Pal Naal Mere Tu Jisma Vich Lakh Doori Ae
Ki Dassa Main Deep Di Zindagi Tere Bina Adhuri Ae
Unjh Ta Ghat Hi Ghar To Bahar Main Jaandi Haan
Java Ve Bin Teri Photo Wekh Ni Challi Da
Khushi Hove Ta Sajna Saadi Dowa Di
Dukh Hove Ta Howe Mera Kalli Da…

written by: Deep Kaur Vehniwal

ਤੂੰ ਦਿਲ ਮੇਰਾ ਤੂੰ ਜਾਨ ਮੇਰੀ
ਤੇਰੇ ਨਾਲ ਸੱਜਣਾਂ ਪਹਿਚਾਣ ਮੇਰੀ
ਤੇਰੇ ਬਿੰਨ ਕੋਈ ਰਾਤ ਪਵੇ ਨਾ ਕਮਲੀ ਦੀ
ਤੇਰੇ ਬਿੰਨ ਕੋਈ ਦਿਨ ਚੜੇ ਨਾ ਝੱਲੀ ਦਾ
ਖੁਸ਼ੀ ਹੋਵੇ ਤਾਂ ਸੱਜਣਾ ਸਾਡੀ ਦੋਵਾਂ ਦੀ
ਦੁੱਖ ਹੋਵੇ ਤਾਂ ਉਹ ਫਿਰ ਮੇਰਾ ਕੱਲੀ ਦਾ…

ਤੇਰੇ ਨਾਲ ਮੈਂ ਲਾਕੇ ਸੱਜਣਾਂ ਰੱਬ ਨੂੰ ਦਿਲੋਂ ਭੁਲਾ ਲਿਆ ਏ
ਸੱਚ ਜਾਣੀ ਮੈਂ ਕਮਲ਼ੀ ਨੇ ਹਰ ਸ਼ਹਿ ਤੋਂ ਵੱਧਕੇ ਚਾਹ ਲਿਆ
ਸੁਪਨੇ ਵਿੱਚ ਵੀ ਹੋਵਾਂ ਸੱਜਣਾ ਨਾਲ ਤੇਰੇ
ਸੁਪਨੇ ਵਿੱਚ ਨਾ ਸੁਪਨਾ ਤੱਕਿਆ ਕੱਲੀ ਦਾ
ਖੁਸ਼ੀ ਹੋਵੇ ਤਾਂ ਸੱਜਣਾ ਸਾਡੀ ਦੋਵਾਂ ਦੀ
ਦੁੱਖ ਹੋਵੇ ਤਾਂ ਉਹ ਫਿਰ ਮੇਰਾ ਕੱਲੀ ਦਾ…

ਰੂਹ ਤੋਂ ਹਰ ਪਲ ਨਾਲ ਮੇਰੇ ਤੂੰ ਜਿਸਮਾਂ ਵਿੱਚ ਲੱਖ ਦੂਰੀ ਏ
ਕੀ ਦੱਸਾਂ ਮੈਂ ਦੀਪ ਦੀ ਜ਼ਿੰਦਗੀ ਤੇਰੇ ਬਿੰਨਾ ਅਧੂਰੀ ਏ
ਉਂਝ ਦਾ ਘੱਟ ਹੀ ਘਰ ਤੋਂ ਬਾਹਰ ਮੈਂ ਜਾਂਦੀ ਹਾਂ
ਜਾਵਾਂ ਵੀ ਬਿਨ ਤੇਰੀ ਫੋਟੋ ਵੇਖ ਨੀ ਚੱਲੀ ਦਾ
ਖੁਸ਼ੀ ਹੋਵੇ ਤਾਂ ਸੱਜਣਾ ਸਾਡੀ ਦੋਵਾਂ ਦੀ
ਦੁੱਖ ਹੋਵੇ ਤਾਂ ਉਹ ਫਿਰ ਮੇਰਾ ਕੱਲੀ ਦਾ…

written by: Deep Kaur Vehniwal

Tu Dil Mera

Tu Dil Mera

  • artist
  • :
  • Manjit Sahota
  • Lyrics
  • :
  • Deep Kaur Vehniwal
  • Music
  • :
  • Anky
  • Label
  • :
  • Vs Records
  • Release on
  • :
  • Mar 28, 2019