Tere ton begair channa jachdi na main
Tere kolon door hoke kakhdi na main (x2)
Rabb ditta mainu mauka
Tere supne pugaun da
Dhanwad tera meri zindagi ch aaun da
Dhanwad tera meri zindagi ch aaun da
Mere dil vich vasda ae
Tu dhadkan ditta
Saahan bin jee lungi
Tere bin bachdi na (x2)
Sochi avi nayi main kade
Tere bin jeeyon da
Dhanwad tera meri zindagi ch aaun da
Dhanwad tera meri zindagi ch aaun da
Tere ishq ch rangeya ae
Mera loon loon sajna
Loki rab nu chaunde de na
Mera rab tu sajna
Tere pyar ch rangeya ae
Mera loon loon sajna
Loki rab nu chaunde de na
Mera rab tu sajna
Bada shukrana tera apni banaun da
Dhanwad tera meri zindagi ch aaun da
Dhanwad tera meri zindagi ch aaun da
ਤੇਰੇ ਤੋਂ ਬਗੈਰ ਚੰਨਾ ਜੱਚਦੀ ਨਾ ਮੈਂ
ਤੇਰੇ ਕੋਲੋਂ ਦੂਰ ਹੋਕੇ ਕੱਖ ਦੀ ਨਾ ਮੈਂ
ਰੱਬ ਦਿੱਤਾ ਮੈਨੂੰ ਮੌਕਾ
ਤੇਰੇ ਸੁਪਨੇ ਪੁਗਾਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਮੇਰੇ ਦਿਲ ਵਿਚ ਵੱਸਦਾ ਏ
ਤੂੰ ਧੜਕਣ ਦਿੱਤਾ
ਸਾਹਾਂ ਬਿਨ ਜੀ ਲੂੰਗੀ
ਤੇਰੇ ਬਿਨ ਬੱਚਦੀ ਨਾ
ਸੋਚੀ ਆਵਈ ਨਈਂ ਮੈਂ ਕਦੇ
ਤੇਰੇ ਬਿਨ ਜਿਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਤੇਰੇ ਇਸ਼ਕ ਚ ਰੰਗਿਆ ਏ
ਮੇਰਾ ਲੂੰ ਲੂੰ ਸੱਜਣਾ
ਲੋਕੀਂ ਰੱਬ ਨੂੰ ਚਾਹੁੰਦੇ ਦੇ ਨਾ
ਮੇਰਾ ਰੱਬ ਤੂੰ ਸੱਜਣਾ
ਤੇਰੇ ਪਿਆਰ ਚ ਰੰਗਿਆ ਏ
ਮੇਰਾ ਲੂੰ ਲੂੰ ਸੱਜਣਾ
ਲੋਕੀਂ ਰੱਬ ਨੂੰ ਚਾਹੁੰਦੇ ਦੇ ਨਾ
ਮੇਰਾ ਰੱਬ ਤੂੰ ਸੱਜਣਾ
ਬੜਾ ਸ਼ੁਕਰਾਨਾ ਤੇਰਾ ਆਪਣੀ ਬਣਾਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ