Kinni vaari socheya main chhad dene tainu
Dil te dimaag vichon kadd dene tainu
Rab jaane ja main jaana
Phir ki beetdi ae mere te
Tu ajj vi mudke aaja ve
Mainu koyi gilla ni tere te…
Sambh sambh rakhe tere Khat te nishaniyan
Tere bina dil na ve Lage dil janiya
Koyi jadon tera naa lainda ae
Ve mere kanni painda ae
Kushi aa jaave udaas jehe chehre te
Tu ajj vi mudke aaja ve
Mainu koyi gilla ni tere te…
Hassde ne saare mere Kamli de haal te
Tainu kyun taras nai ve Deep Vehniwal te
Tu pind de raahi paija ve
Te meri vi lajj reh jaave
Meri sonh tainu paaja Kitte phere ve
Kushi aa jaave udaas jehe chehre te
Tu ajj vi mudke aaja ve
Mainu koyi gilla ni tere te…
Tu ajj vi mudke...
Mainu koyi gilla ni...
ਕਿੰਨੀ ਵਾਰੀ ਸੋਚਿਆ ਮੈਂ ਛੱਡ ਦੇਣਾ ਤੈਨੂੰ
ਦਿਲ ਤੇ ਦਿਮਾਗ ਵਿੱਚੋਂ ਕੱਢ ਦੇਣਾ ਤੈਨੂੰ
ਰੱਬ ਜਾਣੇ ਜਾਂ ਮੈਂ ਜਾਣਾ
ਫਿਰ ਕੀ ਬੀਤਦੀ ਆ ਮੇਰੇ ਤੇ
ਤੂੰ ਅੱਜ ਵੀ ਮੁੜਕੇ ਆਜਾ ਵੇ
ਮੈਨੂੰ ਕੋਈ ਗਿਲਾ ਨਈ ਤੇਰੇ ਤੇ…
ਸਾਂਭ ਸਾਂਭ ਰੱਖੇ ਤੇਰੇ ਖ਼ਤ ਤੇ ਨਿਸ਼ਾਨੀਆਂ
ਤੇਰੇ ਬਿਨਾ ਦਿਲ ਨਾ ਵੇ ਲੱਗੇ ਦਿਲ ਜਾਨੀਆਂ
ਕੋਈ ਜਦੋ ਤੇਰਾ ਨਾਂ ਲੈਂਦਾ ਏ
ਵੇ ਮੇਰੇ ਕੰਨੀ ਪੈਂਦਾ ਏ
ਖੁਸ਼ੀ ਆ ਜਾਵੇ ਉਦਾਸ ਜਿਹੇ ਚਿਹਰੇ ਤੇ
ਫਿਰ ਕੀ ਬੀਤਦੀ ਆ ਮੇਰੇ ਤੇ
ਤੂੰ ਅੱਜ ਵੀ ਮੁੜਕੇ ਆਜਾ ਵੇ
ਮੈਨੂੰ ਕੋਈ ਗਿਲਾ ਨਈ ਤੇਰੇ ਤੇ…
ਹੱਸਦੇ ਨੇ ਸਾਰੇ ਮੇਰੇ ਕਮਲੀ ਦੇ ਹਾਲ ਤੇ
ਤੈਨੂੰ ਕਿਉਂ ਤਰਸ ਨਈ ਵੇ ਦੀਪ ਵਹਿਣੀਵਾਲ ਤੇ
ਤੂੰ ਪਿੰਡ ਦੇ ਰਾਹੀਂ ਪੈ ਜਾ ਵੇ
ਤੇ ਮੇਰੀ ਵੀ ਲੱਜ ਰਹਿ ਜਾਵੇ
ਮੇਰੀ ਸੋਹ ਤੈਨੂੰ ਪਾਅ ਜਾ ਫੇਰੇ ਵੇ
ਖੁਸ਼ੀ ਆ ਜਾਵੇ ਉਦਾਸ ਜਿਹੇ ਚਿਹਰੇ ਤੇ
ਤੂੰ ਅੱਜ ਵੀ ਮੁੜਕੇ ਆਜਾ ਵੇ
ਮੈਨੂੰ ਕੋਈ ਗਿਲਾ ਨਈ ਤੇਰੇ ਤੇ…
ਤੂੰ ਅੱਜ ਵੀ ਮੁੜਕੇ..
ਮੈਨੂੰ ਕੋਈ ਗਿਲਾ ਨੀ..